Thursday, August 12, 2021

ਸੱਚੀ ਸਫਲਤਾ ਦੂਜਿਆਂ ਦੀ ਹਾਰ ਵਿੱਚ ਨਹੀਂ ਹੈ

ਜੇ ਉੱਚਾ ਉੱਠਣਾ  ਚਾਹੁੰਦੇ ਹੋ ਤਾਂ ਆਪਣੀ ਸ਼ਕਤੀ ਨਾਲ ਉੱਪਰ ਉਠੋ  -

ਦੂਜਿਆਂ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਨਹੀਂ -

ਦੂਜਿਆਂ ਦੀਆਂ ਕਮੀਆਂ ਨੂੰ ਉਛਾਲ ਕੇ - ਉਨ੍ਹਾਂ ਨੂੰ ਪ੍ਰਸਾਰਿਤ ਕਰਕੇ ਨਹੀਂ

ਬਲਕਿ ਆਪਣੀ ਪ੍ਰਤਿਭਾ ਨੂੰ ਉਜਾਗਰ ਕਰਕੇ। 

ਸੱਚੀ ਸਫਲਤਾ ਦੂਜਿਆਂ ਦੀ ਹਾਰ ਵਿੱਚ ਨਹੀਂ ਹੈ -

ਬਲਕਿ ਤੁਹਾਡੀ ਆਪਣੀ ਪ੍ਰਤਿਭਾ ਅਤੇ ਯਤਨਾਂ ਵਿੱਚ ਹੈ। 

                        ' ਰਾਜਨ ਸਚਦੇਵ  ' 

1 comment:

अब समझ आया Ab Samajh Aaya (Now I understand)

अब समझ आया कि कोई भी न समझेगा मुझे सोचता हूँ अब तो बस  ख़ामोश रहना चाहिए  बात सच की तो कोई अब सुनना ही चाहता नहीं है यही बेहतर कि 'राजन...