ਜਿੰਨਾ ਸਜਾਇਆ ਘਰਾਂ ਨੂੰ - ਵਧੀਆਂ ਨੇ ਖ਼ਾਹਿਸ਼ਾਂ ਓੱਨੀਆਂ
ਜਿੰਨਾ ਹੈ ਘਰ ਭਰਿਆ ਗਿਆ, ਓਹਨਾ ਹੀ ਦਿਲ ਵੀਰਾਨ ਏ।
ਉੱਚੀ ਅਟਾਰੀ ਵਾਲਿਓ - ਨੀਂਦਾਂ ਨੇ ਕਿੱਥੇ ਗੁਮੀਆਂ
ਚੈਨ ਕਿਓਂ ਆਉਂਦਾ ਨਹੀਂ, ਘਰ ਵਿੱਚ ਬੜਾ ਸਾਮਾਨ ਏ।
ਸਵਰਨ ਸਿੰਘ "ਪਰਵਾਨਾ" (ਡੇਨਮਾਰਕ )
Jinna Sajaaya gharaan nu, Vadhiaan nay khaahishaan onniaan
Jinna hai ghar bhariaa gayaa, Onna hi dil veeraan ae
Uchi ataari vaaleo, Neendaan nay kitthay gummiaan
Chain kyon aaunda nahin, ghar vich badaa samaan ae
By: Savarn Singh "Parvaana" (Denmark)

No comments:
Post a Comment