Tuesday, April 25, 2023

आजकल के कंप्यूटर - ਅੱਜਕਲ ਦੇ ਕੰਪਿਊਟਰ

आजकल के कंप्यूटर सोचने और काम करने में लगभग इन्सान की तरह ही हैं 
फ़र्क़ सिर्फ इतना है  -
कि वह अपनी गलतियों के लिए किसी दूसरे कंप्यूटर को दोष नहीं देते।

               ~~~~~~~~~~~~~~~~~~~~~~

ਅੱਜਕਲ ਦੇ ਕੰਪਿਊਟਰ ਸੋਚਣ ਅਤੇ ਕੰਮ ਕਰਨ ਵਿੱਚ ਲਗਭਗ ਮਨੁੱਖਾਂ ਵਰਗੇ ਹੀ ਹਨ
ਫਰਕ ਸਿਰਫ ਇੰਨ੍ਹਾਂ ਹੈ -
ਕਿ ਉਹ ਆਪਣੀਆਂ ਗਲਤੀਆਂ ਲਈ ਕਿਸੇ ਹੋਰ ਕੰਪਿਊਟਰ ਨੂੰ ਦੋਸ਼ ਨਹੀਂ ਦੇਂਦੇ।

2 comments:

Michhami Dukkadam मिच्छामी दुक्कड़म

I ask your forgiveness if I ever hurt you with any of my words, actions, or thoughts.  Michhami Dukkadam is an ancient traditional Jain phra...