Thursday, September 16, 2021

ਪ੍ਰੇਰਣਾ ਕਿਸੇ ਤੋਂ ਵੀ ਮਿਲ ਸਕਦੀ ਹੈ

ਪ੍ਰੇਰਣਾ ਕਿਸੇ ਤੋਂ ਵੀ ਮਿਲ ਸਕਦੀ ਹੈ
ਪਰ ਸੰਕਲਪ ਅਤੇ ਵਿਕਲਪ -
ਨਿਰਣੈ ਲੈਕੇ ਉਸ ਤੇ ਅਮਲ ਕਰਨਾ -
ਇਹ ਸਾਡੀ ਆਪਣੀ ਜ਼ਿੰਮੇਵਾਰੀ ਹੈ

                                 ' ਰਾਜਨ ਸਚਦੇਵ  '

No comments:

Post a Comment

रुप सब तुम्हारे हैं और स्वयं तुम अरुप हो

      सर्वशक्तिमान निरंकार प्रभु को समर्पित तुम से है ब्रह्माण्ड तुम जगत का मूल रुप हो  रुप सब तुम्हारे हैं और स्वयं तुम अरुप हो  अनादि हो अ...