Saturday, January 29, 2022

ਵਿਚਾਰਸ਼ੀਲ ਮਨੁੱਖਾਂ ਦੀ ਜਿੰਦਗੀ

ਰਿਸ਼ੀ ਭ੍ਰਿਤਰੀਹਰਿ ਦਾ ਕਹਿਣਾ ਹੈ ਕਿ 
ਵਿਚਾਰਸ਼ੀਲ ਬੁੱਧੀਜੀਵੀ ਮਨੁੱਖਾਂ ਦੀ ਜਿੰਦਗੀ ਵੀ ਫੁੱਲਾਂ ਵਾਂਗ ਹੀ ਦੋ ਤਰ੍ਹਾਂ ਨਾਲ ਬੀਤਦੀ ਹੈ। 

ਜਾਂ ਤਾਂ ਉਹ ਗਲੇ ਦਾ ਹਾਰ ਬਣ ਜਾਂਦੇ ਹਨ -
ਯਾਨੀ ਲੋਕਾਂ ਦੇ ਨੁਮਾਇੰਦੇ ਜਾਂ ਮੁਖੀ ਸਮਝ ਕੇ ਸਤਿਕਾਰੇ ਜਾਂਦੇ ਹਨ 

ਜਾਂ ਫਿਰ ਉਹ ਆਪਣਾ ਜੀਵਨ 
ਜੰਗਲ ਦੇ ਫੁੱਲਾਂ ਵਾਂਗ ਆਪਣੇ ਆਪ ਵਿਚ ਹੀ ਮਸਤ ਰਹਿ ਕੇ ਇਕਾਂਤ ਵਿਚ ਹੀ ਬਤੀਤ ਕਰ ਦਿੰਦੇ ਹਨ।
                                      (ਭ੍ਰਤਰੀਹਰਿ ਨੀਤਿ ਸ਼ਤਕ ਵਿਚੋਂ )

4 comments:

  1. ATI UTM VICHAR RISHI BHRTRI HARI KE ������

    ReplyDelete
  2. Thanks for the wonderful message and it’s very true Jì. ����

    ReplyDelete

झूठों का है दबदबा - Jhoothon ka hai dabdabaa

अंधे चश्मदीद गवाह - बहरे सुनें दलील झूठों का है दबदबा - सच्चे होत ज़लील Andhay chashmdeed gavaah - Behray sunen daleel Jhoothon ka hai dabdab...