ਕਿਉਂਕਿ ਗਿਆਨ ਨੂੰ ਸਮਝਣ ਲਈ ਵੀ ਗਿਆਨ ਦੀ ਲੋੜ ਹੁੰਦੀ ਹੈ
ਪਰ ਉਸ ਗਿਆਨ ਦਾ ਕੋਈ ਲਾਭ ਨਹੀਂ ਜਿਸ ਨੂੰ ਜੀਵਨ ਵਿੱਚ ਧਾਰਨ ਨਾ ਕੀਤਾ ਜਾਵੇ
ਅਤੇ ਗਿਆਨ ਨੂੰ ਜੀਵਨ ਵਿੱਚ ਧਾਰਨ ਕਰਨ ਲਈ
ਗਿਆਨ ਨੂੰ ਯਾਦ ਰਖਨਾ ਅਤੇ ਉਸਦਾ ਅਭਿਆਸ ਕਰਨਾ ਜ਼ਰੂਰੀ ਹੈ।
' ਰਾਜਨ ਸਚਦੇਵ '
' ਰਾਜਨ ਸਚਦੇਵ '
पत्थर में इक कमी है - वो पिघलता नहीं है पर इक ख़ूबी भी है - वो बदलता नहीं है ~~~~~~~~~~~~~~~~~~~~ न पिघलना...
No comments:
Post a Comment