Wednesday, October 27, 2021

ਇਕ ਗਿਆਨੀ ਹੀ ਕਿਸੇ ਗਿਆਨੀ ਦੀ ਪਹਿਚਾਣ ਕਰ ਸਕਦਾ ਹੈ

ਇਕ ਗਿਆਨੀ ਹੀ ਕਿਸੇ ਗਿਆਨੀ ਦੀ ਪਹਿਚਾਣ ਕਰ ਸਕਦਾ ਹੈ
ਕਿਉਂਕਿ ਗਿਆਨ ਨੂੰ ਸਮਝਣ ਲਈ ਵੀ ਗਿਆਨ ਦੀ ਲੋੜ ਹੁੰਦੀ ਹੈ

ਪਰ ਉਸ ਗਿਆਨ ਦਾ ਕੋਈ ਲਾਭ ਨਹੀਂ ਜਿਸ ਨੂੰ ਜੀਵਨ ਵਿੱਚ ਧਾਰਨ ਨਾ ਕੀਤਾ ਜਾਵੇ 

ਅਤੇ ਗਿਆਨ ਨੂੰ 
ਜੀਵਨ ਵਿੱਚ ਧਾਰਨ ਕਰਨ ਲਈ
ਗਿਆਨ ਨੂੰ ਯਾਦ ਰਖਨਾ  ਅਤੇ  ਉਸਦਾ ਅਭਿਆਸ ਕਰਨਾ ਜ਼ਰੂਰੀ ਹੈ।
                               ' ਰਾਜਨ ਸਚਦੇਵ '

No comments:

Post a Comment