Wednesday, August 16, 2023

ਚਮਕ ਦਮਕ ਨਾ ਦੇਖ

ਚਮਕ ਦਮਕ ਨਾ ਦੇਖ ਵੇ ਸੱਜਣਾ - ਵੇਖ ਨਾ ਸੁੰਦਰ ਮੁੱਖੜੇ 
ਹਰ ਮੁੱਖੜੇ ਦੇ ਪਿੱਛੇ  ਦਿਲ ਹੈ - ਦਿਲ ਦੇ ਅੰਦਰ ਦੁੱਖੜੇ 
               ~~~~~~~~~~~~~~~

No comments:

Post a Comment