Friday, March 4, 2022

ਜੇਕਰ ਸੂਰਜ ਵਾਂਗ ਚਮਕਣਾ ਚਾਹੁੰਦੇ ਹੋ

ਜੇਕਰ ਸੂਰਜ ਵਾਂਗ ਚਮਕਣਾ ਚਾਹੁੰਦੇ ਹੋ
ਤਾਂ ਪਹਿਲਾਂ ਸੂਰਜ ਵਾਂਗੂ ਜਲਨਾ ਸਿੱਖੋ।

ਕਿਉਂਕਿ ਚਾਹੇ ਸੂਰਜ ਹੋਵੇ ਜਾਂ ਦੀਪਕ
ਉਹ ਆਪਣੇ ਆਪ ਨੂੰ ਜਲਾ ਕੇ ਹੀ ਦੂਜਿਆਂ ਨੂੰ ਚਾਨਣ ਦਿੰਦਾ ਹੈ।

No comments:

Post a Comment